Sunday, November 27, 2011

ਦੀਵਾਰਾਂ ’ਚ ਜਦ ਦਰਾੜਾਂ ਪੈ ਜਾਦੀਆਂ ਨੇ ਤਾਂ ਦੀਵਾਰ ਡਿੱਗ ਜਾਂਦੀ ਏ,

ਦੀਵਾਰਾਂ ’ਚ ਜਦ ਦਰਾੜਾਂ ਪੈ ਜਾਦੀਆਂ ਨੇ ਤਾਂ ਦੀਵਾਰ ਡਿੱਗ ਜਾਂਦੀ ਏ,
ਪਰ ਜਦ ਦਿਲਾਂ ’ਚ ਦਰਾੜ ਪੈਂਦੀ ਏ ਤਾਂ ਦੀਵਾਰ ਬਣ ਜਾਂਦੀ ਏ..

No comments:

Post a Comment