Monday, August 24, 2015

Punjabi Status Messages - 5

 
1. ਟਾਹਣੀ ਹੁੰਦੀ ਤਾਂ ਤੋੜ ਕੇ ਸੁੱਟ ਦਿੰਦੇ,
ਤੁਸੀ ਯਾਦ 'ਚ ਸਮਾ ਗਏ ਕੀ ਕਰੀਏ....
ਰਿਸ਼ਤਾ ਦਿਲਾਂ ਦਾ ਹੁੰਦਾ ਤਾਂ ਵੱਖ ਗੱਲ ਸੀ,
ਸਾਂਝ ਰੂਹਾਂ ਵਾਲੀ ਪਾ ਗਏ ਕੀ ਕਰੀਏ....
ਅੱਜ ਫਿਰ ਲਿਆ ਕਿਸੇ ਨੇ ਨਾਮ ਤੇਰਾ,
ਹੰਜੂ ਮੱਲੋ-ਮਲੀ ਸਾਡੇ ਆ ਗਏ ਕੀ ਕਰੀਏ....
 
2. ਅਸੀਂ ਰਬ ਤੋਂ ਇਹ ਹੀ ਮੰਗੀਦਾ ਸਾਥੋਂ ਦਿਲ ਕੋਈ ਟੁੱਟੇ ਨਾ,,
ਸਾਡੀ ਗਲਤੀ ਦੇ ਨਾਲ ਸਾਡੇ ਯਾਰ ਦਾ ਹਥ ਕਦੇ ਛੁਟੇ ਨਾ ll
 
3. ਉਹਨੇ ਮੇਨੂੰ ਅਜ਼ਮਾਇਆ ਬਹੁਤ
ਜਾ ਜਾ ਕਿ ਮੇਂ ਵੀ ਉਹਨੂੰ ਮਨਾਇਆ ਬਹੁਤ
ਸੱਚ ਦੱਸਾ ਤਾ ਬਹੁਤ ਪਿਆਰਾ ਲੱਗਦਾ ਹੈ
ਦਿੱਲ ਨੂੰ ਉਹ ਇਨਸਾਨ ਜਿਨੇ ਮੇਨੁੰ ਰੁਲਾਇਆ ਬਹੁਤ

4. ਉਹਦੀ ਯਾਦ ਵੀ ਤਾਂ ਮੌਤ ਦੇ ਫਰਿਸ਼ਤਿਆਂ ਵਰਗੀ ਹੈ...
ਆਉਂਦੀ ਵੀ ਜ਼ਰੂਰ ਏ ਤੇ ਛੱਡ ਕੇ ਵੀ ਕੱਖ ਨੀ ਜਾਂਦੀ...
 
5. ਇਹਨਾਂ ਅੱਥਰੂਆ ਨੂੰ ਕਿਵੇ ਰੋਕਾਂ
ਇਹ ਮੱਲੋ ਜ਼ੋਰੀ ਵਹਿੰਦੇ ਨੇ
ਜੀਹਦੇ ਲੇਖੇ ਲਾਈ ਜ਼ਿੰਦਗਾਨੀ
ਉਹਨੂੰ ਲੱਭਣ ਨੂੰ ਕਹਿੰਦੇ ਨੇ
ਕੀ ਪਤਾ ਇਹਨਾਂ ਚੰਦਰਿਆ ਨੂੰ ਕਿ
ਉਹ ਅੱਜਕੱਲ ਸਾਨੂੰ ਛੱਡਕੇ ਗੈਰਾਂ ਨਾਲ ਰਹਿੰਦੇ ਨੇ...

6. ਸ਼ਰੀਰ ਦਾ ਸਭ ਤੌਂ ਸੋਹਣਾ ਹਿਸਾ ਹੈ ਦਿਲ...,
ਜੇ ਉਹੀ ਸਾਫ ਨਾ ਹੋਇਆ ਤਾਂ ਸੋਹਣੀ ਸ਼ਕਲ ਦਾ ਕੀ ਫਾਇਦਾ ..?

7. ਤੇਰੇ ਖਿਆਲਾਂ 'ਚ ਖੁੱਭੇ ਰਹਿਣਾ ਹੀ ਤਾਂ ਜ਼ਿੰਦਗੀ ਹੈ,
ਬਾਹਰ ਨਿਕਲ ਅਸਲੀਅਤ 'ਚ ਆਵਾਂ ਤਾਂ..
ਸਭ ਉਜਾੜ ਹੀ ਉਜਾੜ ਹੈ...

8. ਅਹਿਸਾਸ ਬਦਲ ਜਾਂਦੇ ਨੇ ਬੱਸ ਹੋਰ ਕੁੱਝ ਨਹੀਂ...
ਮੁਹੱਬਤ ਤੇ ਨਫ਼ਰਤ ਇਕੋ ਦਿਲ ਨਾਲ ਹੁੰਦੀ ਐ..

9. ਜਿਸ ਤਰ੍ਹਾਂ ਦਰਖਤ ਆਪਣੇ ਫਲ ਨਹੀਂ ਖਾਂਦਾ ,
ਨਦੀਆਂ ਆਪਣਾ ਪਾਣੀ ਨਹੀਂ ਪੀਦੀਆਂ
ਉਸ ਤਰ੍ਹਾਂ ਹੀ ਇਨਸਾਨ ਨੂੰ ਆਪਣੀ ਜ਼ਿੰਦਗੀ ਦਾ ਖਿਆਲ  ਰੱਖਦਿਆ ਹੋਇਆ ,
ਦੂਸਰਿਆਂ ਲਈ ਵੀ ਜਿਉਣਾ ਚਾਹੀਦਾ ਹੈ

10. ਜ਼ਿੰਦਗੀ ਦਾ ਪਹਿਲਾ ਕੱਪੜਾ ਲੰਗੋਟ 
ਜਿਸਦੀ ਜੇਬ ਨਹੀਂ
ਜ਼ਿੰਦਗੀ ਦਾ ਆਖਰੀ ਕੱਪੜਾ ਕਫਨ
ਉਸਦੀ ਵੀ ਜੇਬ ਨਹੀਂ
ਫਿਰ ਜੇਬਾਂ ਭਰਨ ਦਾ ਲਾਲਚ ਕਿਉਂ ???

Punjabi Status Messages - 4

1. ਮੇਰੇ ਦਿਲ ਵਾਲੇ ਚਾਅ ਸਾਰੇ ਹੀ ਅਧੂਰੇ ਨੇ,
ਜੇ ਮੈਨੂੰ ਮਿਲ ਜਾਵੇ ਤੂੰ ਤਾ ਸਾਰੇ ਹੀ ਪੂਰੇ ਨੇ..

2. ਕਿਸੇ ਦੁੱਖ ਵਿੱਚ ਹੋਵੇ ਤਾ ਜਰੂਰ ਮੈਨੂੰ ਦੱਸੀ,,,
ਰੱਬਾ ਮੇਰੀ ਜਾਨ ਨੂੰ ਤੂੰ ਹਮੇਸ਼ਾ ਖੁਸ਼ ਰੱਖੀ..
 
3. ਮੋਤ ਨਹੀਓ ਹੁੰਦੀ ਹਰ ਮੁਸ਼ਕਿਲ ਦਾ ਹੱਲ,,,
ਕੀ ਪਤਾ ਵਧੀਆ ਹੋਵੇ ਆਉਣ ਵਾਲਾ ਕੱਲ...
 
4. ਭਾਵੇ ਰੁਵਾ ਲਾ ਭਾਵੇ ਕਰ ਤੰਗ ਲੈ,,
ਛੱਡਕੇ ਨਾ ਜਾ ਭਾਵੇ ਜਾਨ ਮੰਗ ਲੈ...
 
5. ਸਾਨੂੰ ਵਹਿਮ ਸੀ ਸੱਜਣ ਸਾਨੂੰ ਚਾਹੁੰਦੇ ਸੀ
ਉਹ ਤਾਂ ਗੈਰਾਂ ਨੂੰ ਪਾਉਣਾ ਚਾਹੁੰਦੇ ਸੀ
ਅਸੀ ਐਵੇ ਉਹਨਾਂ ਨੂੰ ਆਪਣੀ ਜਾਨ ਬਣਾ ਲਿਆ...
ਉਹ ਤਾਂ ਸਾਨੂੰ ਵੀ ਮੁਕਾਉਣਾ ਚਾਹੁੰਦੇ ਸੀ.

6. ਬੜਾ ਕੁਟਣਾ ਜੇ ਗੱਲ ਹੋਰ ਨਾਲ ਕਰੇਗਾ,
ਚੰਗਾ ਰਹੇਗਾ ਵੇ ਜੇ ਤੂੰ ਮੇਰੇ ਕੋਲੋ ਡਰੇਗਾ..

7. ਜਿਹੜੀ ਕਹਿੰਦੀ ਸੀ ਕਦੇ ਨਹੀ ਛੱਡਣਾ ਤੈਨੂੰ ਓੁਹੀ ਅੱਜ ਕੱਲਾ ਕਰ ਗਈ,
ਜਿਨੇ ਰੱਖਣਾ ਸੀ ਆਖਰੀ ਸਾਹ ਤੱਕ ਖਿਆਲ ਓੁਹੀ ਅੱਜ ਝੱਲਾ ਕਰ ਗਈ

8. ਕਿਵੇ ਸਮਜਾਵਾ ਦਿਲ ਨੂੰ ੲਿਹ ਤਾ ਜਿਦ ਤੇ ਅੜ ਗਿਅਾ,,
ਜਿਹੜਾ ਛੱਡ ਗਿਅਾ ੳੁਹਦੇ ਹੀ ਹੱਕ ਵਿਚ ਖੜ ਗਿਅਾ...

9. ਕਿੰਨੀ ਕਰੇਗਾ ਦਿਲਾ ਜਿਦ ਤੈਨੂੰ ਹਾਰ ਨਾ ਈ ਪੈਣਾ ਏ,
ਉਹਨੇ ਵਾਪਿਸ ਨਹੀ ਆਉਣਾ ਤੈਨੂੰ ਸਾਰਨਾ ਈ ਪੈਣਾ ਏ

10. ਕਿਥੇ ਕਿਥੇ ਫਿਰਦਾ ਮੈ ਤੈਨੂੰ ਤਲਾਸਦਾ
ਚੇਤਾ ਨਹੀ ਆਉਦਾ ਤੈਨੂੰ ਇਸ ਲਾਸ ਦਾ
ਕੁਝ ਤਾ ਸੋਚਿਆ ਕਰ ਕਦੇ ਮੇਰੇ ਵਾਰੇ
ਕਿਦਾ ਤੇਰੇ ਬਿਨ ਮੈ ਜਿੰਦਗੀ ਗੁਜਾਰਦਾ

ਜੋ ਬਹੁਤਾ ਪਿਆਰ ਕਰਦੇ ਨੇ

 
 
ਜੋ ਬਹੁਤਾ ਪਿਆਰ ਕਰਦੇ ਨੇ,
ਓਹੀ ਦਿਲ ਤੇ ਵਾਰ ਕਰਦੇ ਨੇ....

Punjabi Status Messages - 3

 1. ਮੈਂ ਰੱਬ ਦੀਆਂ ਨਜਰਾਂ ਵਿਚ ਵੀ ਗੁਨਾਹਗਾਰ ਹੋ ਜਾਂਦਾ ਹੈ
ਜਦ ਰੱਬ ਦੇ ਘਰ ਵੀ ਮੈਨੂ ਓਹੀ ਯਾਦ ਆਉਂਦੀ ਹੈ |

 
3. ਗੱਲ ਇਹ ਨਹੀਂ ਕੇ ਤੈਨੂੰ ਪਿਆਰ ਕਰਦੇ ਆ,,,,,
ਗੱਲ ਇਹ ਆ ਕੇ ਸਿਰਫ਼ ਤੈਨੂੰ ਪਿਆਰ ਕਰਦੇ ਆ,,

4. ਉਹਨੂੰ ਵਿਛੜਿਆਂ ਦਿਨ ਹੋਏ,
ਜ਼ਿਦਗੀ ਹੈ ਉਦਾਸ ਜਿਹੀ
ਜਿੱਥੇ ਵੀ ਰਹੇ, ਖ਼ੁਸ਼ ਰਹੇ,
ਹੈ ਦਿਲੋਂ ਬੱਸ ਅਰਦਾਸ ਏਹੀ...
ਕਦੇ ਭੁੱਲ ਭੁਲੇਖੇ ਚੇਤਾ ਆਵੇ ਮੇਰਾ,
ਹੈ ਮਿਲਣੇ ਦੀ ਇੱਕ ਆਸ ਜਿਹੀ...
 
5. ਹਰ ਕੁੜੀ ਮੈਨੂੰ ਦੇਖ ਕੇ
ਮੂੰਹ ਵੱਟ ਲੈਂਦੀ ਏ
ਸੋਚਦੀ ਹੋਣੀ
ਇਸ ਨਾਲ ਤਾਂ ਮੇਰੇ ਤੋਂ ਵੀ ਸੋਹਣੀ ਸੈੱਟ ਹੋਣੀ a  
 
6. ਜਿਸ ਨੇ ਕਦੇ ਜਾਨ ਲਿਖ ਕੇ ਕੀਤਾ ਸੀ ਸੇਵ ਨੰਬਰ ਮੇਰਾ
ਅਜ ਚਿਰਾਂ ਬਾਅਦ ਮਿਲੀ ਕਹਿੰਦੀ ਮੈਂ ਤੈਨੂੰ ਜਾਨ ਦੀ ਵੀ ਨਈ....
 
7. ਪਤਾ ਨਹੀ ਲੋਕ ਕਿੱਦਾ ਭੁੱਲਾ ਦਿੰਦੇ ਨੇ ਰੱਬਾ ਤੇਰੇ ਅਹਿਸਾਨਾ ਨੂੰ
ਸਾਡੇ ਤੋ ਤਾਂ ਤੇਰਾ ਬਣਾਇਆ ਇੱਕ ਇਨਸਾਨ ਨਹੀ ਭੁੱਲਾਇਆ ਜਾਂਦਾ..

8. ਜੀ ਕਰਦਾ ਤੇਰੇ ਨੈਣਾਂ ਦਾ ਇਕ ਸੁਪਨਾ ਬਣ ਕੇ ਟੁੱਟ ਜਾਂਵਾਂ
ਤੇਰੀ ਪਲਕ ਦੀ ਦਹਿਲੀਜ ਤੇ ਇਕ ਅੱਥਰੂ ਬਣ ਸੁੱਕ ਜਾਵਾਂ
ਮੈਂ ਰਸਤਾ ਬਣਾ ਤੇਰੀ ਮੰਜਿਲ ਦਾ ਤੈਨੂੰ ਮੰਜਿਲ ਮਿਲੇ ਮੈਂ ਮੁੱਕ ਜਾਵਾਂ 

9. ਕਿਸੇ ਦਾ ਪਿਆਰ ਪਾਉਣ ਨੂੰ ਵਕਤ ਲੱਗਦਾ,
ਕਿਸੇ ਨੂੰ ਅਪਣਾ ਬਣਾਉਣ ਨੂੰ ਵਕਤ ਲਗਦਾ,
ਜਦ ਮੈਂ ਪੁੱਛਿਆ ਰੱਬ ਕੋਲੋਂ ਤਾਂ ਰੱਬ ਕਹਿੰਦਾ,
ਕਿਸੇ ਅਨਮੋਲ ਚੀਜ ਨੂੰ ਪਾਉਣ ਨੂੰ ਵਕਤ ਲਗਦਾ.....

10. ਮੈ ਰੱਖਦੀ ਖਿਆਲ ਬਾਪੂ ਦੀ ਲਾਜ ਦਾ,,
ਜਿਨੂੰ ਰਹਿੰਦਾ ਏ ਫਿਕਰ ਮੇਰੇ ਦਾਜ ਦਾ..

Punjabi Status Messages - 2

1. ღ ਗੱਲਾਂ ਸਾਡੀਆ ਚ ਆਵੇ ਤਾਂ ਗੱਲ ਬਣ ਜੇ,
ਗੱਲ ਅੱਗੇ ਵਧਾਵੇ ਤਾਂ ਗੱਲ ਬਣ ਜੇ,
ਮੁੱਖ ਸਾਡੇ ਵੱਲ ਘੁਮਾਵੇ ਤਾਂ ਗੱਲ ਬਣ ਜੇ,
ਲੋਕੀ ਕਹਿੰਦੇ ਮੇਰਾ ਨਾਮ ਬੜਾ ਸੋਹਣਾ,
ਜੇ ਤੂੰ ਬੁੱਲਾਂ ਤੇ ਲਿਆਵੇ ਤਾਂ ਗੱਲ ਬਣ ਜੇ ღ

 
2. ਸਾਰੀ ਦੁਨੀਆਂ ਦੇ ਚੁੱਪ ਰਹਿਣ ਦਾ ਗਿਲਾ ਨਹੀਂ ਸਾਨੂੰ....
ਬਸ ਇਕ ਤੇਰੀ ਚੁੱਪ ਸਾਨੂੰ ਰੁਲਾ ਦਿੰਦੀ ਆ..

 
3. ਤੈਰਨਾ ਤਾਂ ਮੈਨੂੰ ਵੀ ਆਉਂਦਾ ਸੀ..... ਇਸ਼ਕ ਦੇ ਸਮੁੰਦਰ ਵਿੱਚ
ਪਰ ਉਸਨੇ ਹੱਥ ਹੀ ਨੀ ਫੜਿਆ ਤਾਂ ਡੁੱਬ ਜਾਣਾ ਹੀ ਠੀਕ ਰਿਹਾ ।

 
4. ਬਹੁਤ ਭੋਲੇ ਨੇ ਉਹ ਲੋਕ ...
ਜੋ ਅੱਜ ਦੇ ਦੌਰ ਚ ਵੀ ਵਫ਼ਾ ਦੀ ੳੁਮੀਦ ਰੱਖਦੇ ਨੇ ...,
ੲਿਥੇ ਤਾਂ ਜੇਕਰ ਕਿਸੇ ਦੀ ੲਿੱਛਾ ਨਾ ਪੂਰੀ ਹੋਵੇ ..
ਤਾਂ ਲੋਕ ਰੱਬ ਬਦਲ ਲੈਂਦੇ ਨੇ....!

5. ਵਕਤ ਤੇ ਪਿਆਰ ਦੋਵੇ ਜਿੰਦਗੀ ਵਿੱਚ ਖਾਸ ਹੁੰਦੇ ਨੇ,
ਵਕਤ ਕਿਸੇ ਦਾ ਨਹੀ ਹੁੰਦਾ ਤੇ ਪਿਆਰ ਹਰੇਕ ਨਾਲ ਨਹੀਂ ਹੁੰਦਾ.

6. ਜਦੋ ਇਨਸਾਨ ਇਕੱਲਾ ਹੋ ਜਾਂਦਾ !
ਭੈੜੀਆਂ ਆਦਤਾਂ ਉਸ ਦਾ ਸਾਥ ਦੇਣ ਲੱਗ ਜਾਂਦੀਆਂ ਨੇ.

7. ਆਪਣੇ ਤੋਂ ਇਲਾਵਾ ਤੈਨੂੰ ਕਦੇ ਕੁੱਛ ਮਿਲਿਆ ਵੀ ਹੈ ?
ਹਜਾਰ ਵਾਰ ਲਈ ਹੈ ਤੂੰ ਤਲਾਸ਼ੀ ਮੇਰੇ ਦਿੱਲ ਦੀ ।

8. ਸਾਨੂੰ ਫੁੱਲ ਜਖਮੀ ਕਰ ਗਏ ਅਸੀਂ ਕੰਡਿਆ ਤੋਂ ਡਰਦੇ ਸੀ...
ਤੈਨੂੰ ਅਗਲੇ ਜਨਮ ਵੀ ਨਹੀਂ ਪਤਾ ਲੱਗਣਾ ਅਸੀਂ ਕਿੰਨਾ ਤੇਰੇ ਤੇ ਮਰਦੇ ਆ...

9. ਹੁਣੇ ਹੁਣੇ ਇੱਕ ਅਜੀਬ ਜਿਹਾ ਖਿਆਲ ਆਇਆ
ਜੇ ਮੈਂ ਸੁਬਹ ਤੱਕ ਮਰ ਜਾਵਾ ਤਾ ਤੈਨੂ ਕੋਣ ਖਬਰ ਕਰੂ ?

10. ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ
ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ

Punjabi Ststus Messages - 1

1. ਕਲ ਦੀ ਰਾਤ ਵੀ ਕਚੀ ਨੀਂਦਰ ਉਠ ਉਠ ਗੁਜਾਰੀ ਏ,
ਤੇਰਾ ਯਾਦਾਂ ਚ ਆਉਣਾ ਜਾਣਾ ਹਾਲੇ ਵੀ ਜਾਰੀ ਏ……

2.  ਖਾਮੋਸ਼ੀ ਬਿਆਨ ਕਰਦੇ ਤਾਂ ਵੱਖਰੀ ਗੱਲ ਆ,
ਨਹੀ ਤਾਂ ਕੁਝ ਦਰਦ ਅਜਿਹੇ ਹੁੰਦੇ ਆ ਜੋ ਬੋਲ ਕੇ ਨਹੀ ਦੱਸੇ ਜਾਂਦੇ ।

3.  ਕਾਸ਼ !! ਇਹ ਗੱਲ ਲੋਕ ਸਮਝ ਜਾਣ ਕੇ ਰਿਸ਼ਤੇ ਇੱਕ ਦੂਜੇ ਦਾ
ਖਿਆਲ ਰੱਖਣ ਲਈ ਬਣਾਏ ਜਾਂਦੇ ਨੇ...
ਇੱਕ ਦੂਜੇ ਦਾ ਇਸਤਮਾਲ ਕਰਨ ਲਈ ਨਹੀਂ....

4. ਇੱਕਲੇ ਰੋਣ ਦੀ ਕਲਾ ਵੀ ਬਹੁਤ ਖੂਬਸੂਰਤ ਹੁੰਦੀ ਹੈ....
ਫ਼ਿਰ ਆਪਣੇ ਹੀ ਸਵਾਲ ਤੇ ਆਪਣੇ ਹੀ ਜਵਾਬ ਹੁੰਦੇ ਆ .

5. ਕਦੇ ਬਣਾ ਨਾ ਕਿਸੇ ਦੀ ਅੱਖ ਦਾ ਹੰਝੂ , ਰੱਬਾ ਏਨੀ ਕੁ ਦਾਤ ਬਖਸ਼ੀ
ਬਣ ਜਾ ਕਿਸੇ ਰੋਦੇ ਦੀ ਮੁਸਕਾਨ, ਬਸ ਏਨੀ ਕੁ ਔਕਾਤ ਬਖਸ਼

6. ਰਹੇ ਸਾਰੀ ਦੁਨੀਆ ਹੱਸਦੀ ਵੱਸਦੀ, ਰੱਬਾ ਸੁਖੀ ਰਹੇ ਮੇਰੀ ਮਾਂ
ਦੁਨੀਆ ਕਿਤੇ ਨਾ ਕਿਤੇ ਤਾਂ ਛੱਡ ਜਾਂਦੀ, ਪਰ ਸਾਥ ਨਾ ਛੱਡਦੀ ਮਾਂ
 ਅਾਪਣਿਅਾ ਤੋ ਟੁੱਟ ਕੇ ਜਿਹੜਾ ਬਣਜੇ ਹੋਰਾਂ ਦਾ
ਕਾਹਦਾ ਮਾਣ ਪਤੰਗਾਂ ਨੂੰ ੲਿਹਨਾਂ ਕੱਚੀਅਾਂ ਡੋਰਾਂ ਦਾ

7. ਰੰਗ ਰੂਪ ਨਾਲ ਅਕਸਰ ਪਿਆਰ ਨਹੀ ਹੁੰਦਾ,
ਜਿੰਦਗੀ ਦਾ ਹਰ ਸਪਨਾ ਕਦੇ ਸਾਕਾਰ ਨਹੀ ਹੁੰਦਾ,
ਏਵੈ ਨਾ ਹਰ ਕਿਸੇ ਤੇ ਮਰ ਮਿਟੀ ਯਾਰਾ,
ਕਿਓਕਿ ਹਰ ਕਿਸੇ ਦੇ ਦਿਲ ਵਿਚ ਸਚਾ ਪਿਆਰ ਨਹੀ ਹੁੰਦਾ.

8. ਕਾਸ਼; ਜੇ ਜਿਦੰਗੀ 'ਚ' ਮੇੈਨੂੰ ਉਹ ਦੁਬਾਰਾ ਮਿਲੀ ਤਾ ਉਹਨੂੰ.
ਇਹੋ ਕਹਿਣਾ ਤੇਰੇ ਤੋ ਬਿਨਾ ਮੈ ਮਰਿਆ ਤੇ ਨਹੀ ..
ਬੱਸ ਥੋੜਾ ਜੀਣ ਦਾ ਢੰਗ ਜਰੂਰ.ਬਦਲ ਲਿਆ

9. ਲੋਕੀ ਕਹੰਦੇ ਦੁਖ ਦੱਸਣ ਨਾਲ ਦੁਖ ਘਟਦਾ ,
ਪਰ ਦਸੀਏ ਕਿੰਨੂ ,
ਦੁਖ ਦਿੱਤੇ ਵੀ ਤਾਂ ਆਪਣਿਆਂ ਨੇ ਹੀ ਨੇ ,

10. ਤੇਰੇ ਨਾਲ ਪਿਆਰ ਦੀ ਸ਼ੁਰੂਆਤ ਤੋਂ ਲੈ ਕੇ ਤੇਰੇ ਛੱਡ ਜਾਣ ਤੱਕ ਵੇ ਸੱਜਣਾ,
ਮੈਂ ਸਿਰਫ ਤੇ ਸਿਰਫ ਤੈਨੂੰ ਹੀ ਚਾਹਿਆ ਏ ਤੇਰੇ ਤੋਂ ਕੁਝ ਨਹੀਂ ਚਾਹਿਆ।।


ਰਾਜ ਖੋਲ ਦਿਂਦੇ ਨੇ ਮਾਮੂਲੀ ਜਿਹੇ ਇਸ਼ਾਰੇ ਅਕਸਰ

ਰਾਜ ਖੋਲ ਦਿਂਦੇ ਨੇ ਮਾਮੂਲੀ ਜਿਹੇ ਇਸ਼ਾਰੇ ਅਕਸਰ …
ਕਿਂਨੀ ਖਾਮੋਸ ਮੌਹਬਤ ਦੀ ਜੁਬਾਨ ਹੁਂਦੀ ਏ…

ਔਰਤਾਂ ਕਿਉਂ ਰੋਂਦੀਆਂ ਨੇ ਬਿਨਾਂ ਗੱਲੋਂ

ਇੱਕ ਦਿਨ ਉਸਨੇ ਰੱਬ ਨੂੰ ਪੁੱਛਿਆ ,
ਔਰਤਾਂ ਕਿਉਂ ਰੋਂਦੀਆਂ ਨੇ ਬਿਨਾਂ ਗੱਲੋਂ ?
ਰੱਬ ਬੋਲਿਆ ਮੈਂ ਔਰਤ ਨੂੰ ਖਾਸ ਬਣਾਇਆ ਹੈ ।
ਮੈਂ ਉਸਦੇ ਮੋਢੇ ਮਜ਼ਬੂਤ ਬਣਾਏ ਤਾਂ ਕਿ ਉਹ ਦੁਨੀਆ ਦਾਰੀ ਦਾ ਬੋਝ
ਚੁੱਕ ਸਕੇ ।
ਉਸਦੀਆਂ ਬਾਹਵਾਂ ਕੋਮਲ ਬਣਾਈਆਂ ਤਾਂ ਕਿ ਬੱਚੇ ਅਰਾਮ ਮਹਿਸੂਸ
ਕਰਨ ।
ਉਸਨੂੰ ਇੰਨੀ ਆਤਮ ਸ਼ਕਤੀ ਦਿੱਤੀ ਕਿ ਉਹ ਨਵੇਂ ਜੀਵ ਨੂੰ ਧਰਤੀ ਤੇ
ਲਿਆ ਸਕੇ ।
ਉਸਨੂੰ ਇੰਨਾ ਸਾਹਸੀ ਬਣਾਇਆ ਕਿ ਉਹ ਚਟਾਨ ਵਾਂਙ ਹਰ ਮੁਸ਼ਕਿਲ
ਨਾਲ ਟੱਕਰ ਲੈ ਸਕੇ ।
ਮੈਂ ਉਸਨੂੰ ਸੰਵੇਦਨਸ਼ੀਲ ਤੇ ਵਿਵੇਕੀ ਬਣਾਇਆ ਤਾਂ ਜੋ ਉਹ ਸਭ ਦੀ ਮਦਦ
ਕਰ ਸਕੇ ਤੇ ਮਾਫ ਕਰ
ਸਕੇ ।
ਮੈਂ ਉਸਨੂੰ ਅੱਖਾਂ ਵਿੱਚ ਹੰਝੂ ਦਿੱਤੇ ਤਾਂ ਕਿ ਉਹ ਆਪਣੇ ਦੁੱਖ ਘੱਟ ਕਰ ਸਕੇ

ਬਹੁਤ ਸੋਚਿਆ ਬਹੁਤ ਦੇਖਿਆ

ਬਹੁਤ ਸੋਚਿਆ ਬਹੁਤ ਦੇਖਿਆ ਬਹੁਤ ਦੇਰ ਤਕ ਪਰਖਿਆ
ਇਕੱਲਾ ਰਹਿਣਾ ਹੀ ਵਧੀਆ ਹੈ ਪਿਆਰ ਕਰਨ ਨਾਲੋ ।|

ਦਿਲ ਨੂੰ ਇਸ਼ਕ ਦੀ ਬਿਮਾਰੀ ਤੋ ਬਚਾ ਨਾ ਸਕੇ

ਦਿਲ ਨੂੰ ਇਸ਼ਕ ਦੀ ਬਿਮਾਰੀ ਤੋ ਬਚਾ ਨਾ ਸਕੇ,
ਆਪਣੀ ਕਿਸਮਤ ਵਿੱਚ ਉਸਨੂੰ ਲਿਖਾ ਨਾ ਸਕੇ

ਕਿੰਝ ਭੁਲਾਂ ਤੇਰੇ ਸੰਗ ਬੀਤਾਏ ਪਲਾਂ ਨੂੰ

ਕਿੰਝ ਭੁਲਾਂ ਤੇਰੇ ਸੰਗ ਬੀਤਾਏ ਪਲਾਂ ਨੂੰ ?
ਜਿਹੜੇ ਯਾਦ ਤਾਂ ਆਉਂਦੇ ਨੇ ਪਰ ਵਾਪਿਸ ਨਹੀਂ

ਮੇਰੇ ਰੱਬਾ ਮੇਰੀ ਗੱਲ ਦਾ ਜਵਾਬ ਤਾ ਦੇ,

ਮੇਰੇ ਰੱਬਾ ਮੇਰੀ ਗੱਲ ਦਾ ਜਵਾਬ ਤਾ ਦੇ,
ਮੇਰੇ ਟੁੱਟੇ ਹੋਏ ਦਿਲ ਦਾ ਇਲਾਜ਼ ਤਾ ਦੇ,
ਬੀਤੀ ਹੈ ਉਮਰ ਸਾਰੀ ਮੇਰੀ ਦੁਖਾਂ ਦੇ ਸਹਾਰੇ,
ਹੋਰ ਲਿਖੇ ਨੇ ਦੁਖ ਕਿੰਨੇ ਹਿਸਾਬ ਤਾ ਦੇ. ..?

ਕਰਮਾ ਬਿਨਾ ਨੀ ਕੁਝ ਮਿਲਦਾ

ਕਰਮਾ ਬਿਨਾ ਨੀ ਕੁਝ ਮਿਲਦਾ
ਭਾਵੈ ਜੱਤਣ ਕਰਲੇ ਹਜਾਰ
ਕਰਮਾ ਉੱਤੇ ਛੱਡ ਕੇ
ਘਰੇ ਨਹੀ ਬੈਠੀ ਦਾ ਯਾਰ ....

ਪਿਆਰ ਚ' ਦੂਰੀ

ਪਿਆਰ ਚ' ਦੂਰੀ ਦਾ ਅਹਿਸਾਸ ਉਦੋ ਕਿਉ ਹੁੰਦਾ
ਜਦੋ ਸਚੀ ਕੋਈ ਕਿਸੇ ਤੋ ਦੂਰ ਹੋ ਜਾਦਾ

ਕਬਰ ਵਿਚ ਦਫਣਾਉਣ ਨਾਲ

ਕਬਰ ਵਿਚ ਦਫਣਾਉਣ ਨਾਲ ਸਾਰੇ ਰਿਸਤੇ ਟੁੱਟ ਜਾਂਦੇ ਹਨ
ਕੁਝ ਦਿਨਾ ਬਾਅਦ ਹੀ ਆਪਣੇ ਆਪਣੀਅਾਂ ਨੂੰ ਭੁੱਲ ਜਾਂਦੇ ਹਨ
ਕੋਈ ਨਹੀ ਰੋਦਾ ਉਮਰ ਸਾਰੀ ਕਿਸੇ ਦੇ ਲਈ
ਸਮੇ ਨਾਲ ਅੱਸੂ ਵੀ ਸੁੱਖ ਜਾਂਦੇ ਹਨ

ਮੁਫਤ ਵਿੱਚ ਤਾਂ ਦੁਨੀਆ ਤੇ

ਮੁਫਤ ਵਿੱਚ ਤਾਂ ਦੁਨੀਆ ਤੇ ਮਾਂ-ਪਿਓ ਦਾ ਪਿਆਰ ਹੀ ਮਿਲਦਾ,
.
.
.
ਬਾਕੀ ਸਭ ਰਿਸਤਿਆਂ ਲਈ ਕੋਈ ਨਾ ਕੋਈ ਕਰਜ ਚੁਕਾਉਣਾ ਪੈਂਦਾ....

ਰੱਬ ਪਿਆਰ ਵੀ ਸਭ ਨੂੰ ਦਿੰਦਾ ਹੈ,

ਰੱਬ ਪਿਆਰ ਵੀ ਸਭ ਨੂੰ ਦਿੰਦਾ ਹੈ,
ਦਿੱਲ ਵੀ ਸਭ ਨੂੰ ਦਿੰਦਾ ਹੈ,
ਤੇ ਦਿੱਲ ਵਿੱਚ ਵੱਸਣ ਵਾਲਾ ਵੀ ਸਭ ਨੂੰ ਦਿੰਦਾ ਹੈ,
ਪਰ ਦਿੱਲ ਨੂੰ ਸਮਝਨ ਵਾਲਾ ਨਸੀਬ ਵਾਲੇ ਨੂੰ ਹੀ ਦਿੰਦਾ ਹੈ

Saturday, April 18, 2015

5 Messages

1. ਤੁਸੀ ਮੈਨੂੰ ਨਾ ਵੀ
ਚਾਹੋ ਤਾਂ ਕੋਈ ਗੱਲ ਨਹੀਂ
ਜੇ ਕਿਸੇ ਹੋਰ ਨੂੰ ਚਾਹੁੰਦੇ ਹੋ
ਤਾਂ ਤਕਲੀਫ ਹੋਵੇਗੀ...

2. ਅਜ ਮੇਰੀ,ਕਲ ਤੇਰੀ ਤੇ ਪਰਸੋਂ ਹੋਰ ਦੀ ਵਾਰੀ ਏ,,
ਕਹਿ ਗਏ ਸਚ ਸਿਆਣੇ ਇਹ ਹੀ ਦੁਨੀਆ ਦਾਰੀ ਏ,,,

3. . ੲਿਹ ਜੋ ਹਮਦਰਦ ਮਿਲਦੇ ਆ ਨਾ ,,
ਯਕੀਨ ਮੰਨੋ ੲਿਹਨਾਂ ਤੋਂ ਹੀ ਦਰਦ ਮਿਲਦੇ ਆ..!!

4. ਸਲੀਕਾ ਹੋਵੇ ਜੇ ਭਿੱਜੀਆਂ ਅੱਖਾਂ ਪੜਨ ਦਾ,
ਤਾਂ ਵਹਿੰਦੇ ਹੋਏ ਅੱਥਰੂ ਵੀ ਅਕਸਰ ਗੱਲਾਂ ਕਰਦੇ ਨੇ ll

5. ਲੋਕ ਸਾਨੂੰ ਪੱਥਰ ਮਾਰਨ
ਲਈ ਆਏ
ਨਾਲ ਓਹ ਵੀ ਸੀ
ਜਿਨਾਂ ਦੇ ਗੁਨਾਹ
ਕਦੀ ਅਸੀਂ ਆਪਣੇ
ਸਿਰ ਲਿਆ ਕਰਦੇ ਸੀ....

Wednesday, April 15, 2015

ਛੋਡ ਦੇਤੇ ਹੈ ਭੋਜਨ



ਛੋਡ ਦੇਤੇ ਹੈ ਭੋਜਨ
ਜਿਸ ਮੇ ਏਕ ਵਾਲ ਹੈ
ਫਿਰ ਕਿਉ ਖਾਤੇ ਹੋ ਅੰਡਾ
ਜਿਸਮੇ ਏਕ ਮਾਂ ਕਾ ਲਾਲ ਹੈ...

ਵਾਹ ਰੇ ਇੰਨਸਾਨ ਤੇਰੀ ਫਿਤਰਤ




ਵਾਹ ਰੇ ਇੰਨਸਾਨ ਤੇਰੀ ਫਿਤਰਤ
ਲਾਸ਼ ਕੋ ਹਾਥ ਲਗਾਤਾ ਹੈ ਤੋ ਨਹਾਤਾ ਹੈ
ਪਰ ਬੇਜ਼ੁਬਾਨ ਜੀਵ ਕੋ ਮਾਰ ਕੇ ਖਾਤਾ ਹੈ...

Sunday, April 12, 2015

ਸਾਨੂੰ ਦੇਣ ਲਈ ਤੇਰੇ ਕੋਲ ਲਾਰੇ ਬੜੇ ਨੇ,

ਸਾਨੂੰ ਦੇਣ ਲਈ ਤੇਰੇ ਕੋਲ ਲਾਰੇ ਬੜੇ ਨੇ,
ਪਰ ਤੇਰੇ ਲਾਰਿਆਂ ਦੇ ਸਾਨੂੰ ਸਹਾਰੇ ਬੜੇ ਨੇ,
ਦੁਸ਼ਮਣਾਂ ਦੀ ਹੁਣ ਸਾਨੂੰ ਜ਼ਰੂਰਤ ਨਹੀਂ ਹੈ,
ਕਿਉਂ ਕੇ ਦੇਣ ਲਈ ਧੋਖਾ ਤਾਂ ਸੱਜਣ ਪਿਆਰੇ ਬੜੇ...

ਪੈਸੇ ਵਰਗਾ ਪੀਰ ਕੋਈ ਨਾ




ਪੈਸੇ ਵਰਗਾ ਪੀਰ ਕੋਈ ਨਾ , ਪੂਜੇ ਦੁਨਿਆ ਸਾਰੀ...
ਨਸ਼ਾ ਜਵਾਨੀ ਵਰਗਾ ਹੈ ਨਹੀਂ , ਇਸ਼ਕ ਜਿਹੀ ਬਿਮਾਰੀ...
ਪੇਟ ਜਿਹਾ ਕੋਈ ਪਾਪੀ ਹੈ ਨਹੀਂ ,ਦਿਲ ਵਰਗਾ ਦਿਲਦਾਰ ਨਈ...
ਪਿਓ ਵਰਗਾ ਹਮਦਰਦ ਕੋਈ ਨਾ , ਮਾਂ ਵਰਗਾ ਕੋਈ ਪਿਆਰ ਨਈ.

ਕਮਲਿਆ ਮਨਾ ਗੱਲ ਦਿਲ ਤੇ ਨਾ ਲਾਇਆ ਕਰ..

ਕਮਲਿਆ ਮਨਾ ਗੱਲ ਦਿਲ ਤੇ ਨਾ ਲਾਇਆ ਕਰ.. 
ਬਦਲੇ ਜਦ ਮੌਸਮ ਤੂੰ ਵੀ ਬਦਲ ਜਾਇਆ ਕਰ..

Saturday, April 11, 2015

ਅਜੀਬ ਜਿਹਾ ਸਬੂਤ ਮੰਗਿਆ, ਉਨ੍ਹਾਂ ਮੇਰੇ ਪਿਆਰ ਦਾ

ਅਜੀਬ ਜਿਹਾ ਸਬੂਤ ਮੰਗਿਆ, ਉਨ੍ਹਾਂ ਮੇਰੇ ਪਿਆਰ ਦਾ
ਕਹਿੰਦੇ ਮੈਨੂੰ ਭੁੱਲ ਜਾਵੇ ਤਾਂ ਮੰਨਾ, ਕਿ ਤੈਨੂੰ ਮੇਰੇ ਨਾਲ
ਪਿਆਰ ਆ...

ਦੁਖ ਵੀ ਬਥੇਰੇ ਪਰੇਸ਼ਾਨੀਆਂ ਵੀ ਬੋਤ ਨੇ

ਦੁਖ ਵੀ ਬਥੇਰੇ ਪਰੇਸ਼ਾਨੀਆਂ ਵੀ ਬੋਤ ਨੇ
ਜ਼ਿੰਦਗੀ ਵਿਚ ਲਾਭ ਤੇ ਹਾਣੀਆਂ ਵੀ ਬੋਤ ਨੇ
ਕੀ ਹੋਇਆ ਜੇ ਰੱਬ ਨੇ ਕੋਈ ਜ਼ਖਮ ਦੇ ਦਿੱਤਾ
ਓਸ ਦੀਆਂ ਸਾਡੇ ਤੇ ਮੇਹਰਬਾਨੀਆਂ ਵੀ ਬੋਤ ਨੇ..

Friday, April 10, 2015

ਜਦੋਂ ਨਬਜ਼ ਰੁਕੇ ਕਿਸੇ ਪੱਤੇ ਦੀ,ਜਦੋਂ ਬਣੇ ਕਲੋਨੀ ਖੱਤੇ ਦੀ

ਜਦੋਂ ਨਬਜ਼ ਰੁਕੇ ਕਿਸੇ ਪੱਤੇ ਦੀ,ਜਦੋਂ ਬਣੇ ਕਲੋਨੀ ਖੱਤੇ ਦੀ
ਜਦੋਂ ਚੜੀ ਜਵਾਨੀ ਢੇਰ ਹੁੰਦੀ,ਜਦੋਂ ਟੀਕਿਆਂ ਨਾਲ ਸ਼ੁਰੂ ਸਵੇਰ ਹੁੰਦੀ
ਜਦੋਂ ਆਖੇ ਕਲਮ ਪਟਵਾਰੀ ਦੀ,ਤਕਸੀਮ ਕਰਵਾ ਲਉ ਸਾਰੀ ਦੀ
ਜਦੋਂ ਵੱਡਾ ਪੋਤਾ ਦਾਦੇ ਨੂੰ,ਵਸੀਅਤ ਦੀ ਯਾਦ ਦਵਾਉਦਾ ਏ
ਉਦੋ ਤਰਸ ਪੰਜਾਬ ਤੇ ਆਉਦਾ ਏ

ਸ਼ਕਲ ਨੂੰ ਭੁੱਲੀਏ ਕੇ ਲਾਰਿਆਂ ਨੂੰ ਭੁੱਲੀਏ

ਸ਼ਕਲ ਨੂੰ ਭੁੱਲੀਏ ਕੇ ਲਾਰਿਆਂ ਨੂੰ ਭੁੱਲੀਏ
ਕਿੱਦਾਂ ਦਿਨ ਤੇਰੇ ਨਾਲ ਗੁਜ਼ਾਰਿਆ ਨੂੰ ਭੁੱਲੀਏ
ਕਿੱਦਾਂ ਦੀ ਕੁੜੀ ਸੀ ਬਾਤਾਂ ਪਾਉਣ ਜੋਗੇ ਰਹਿ ਗਏ 
ਨਾਂ ਤੇਰਾ ਲਿਖ ਕੇ ਮਿਟਾਉਣ ਜੋਗੇ ਰਹਿ ਗਏ