ਦੀਵਾਰਾਂ ’ਚ ਜਦ ਦਰਾੜਾਂ ਪੈ ਜਾਦੀਆਂ ਨੇ ਤਾਂ ਦੀਵਾਰ ਡਿੱਗ ਜਾਂਦੀ ਏ,
ਪਰ ਜਦ ਦਿਲਾਂ ’ਚ ਦਰਾੜ ਪੈਂਦੀ ਏ ਤਾਂ ਦੀਵਾਰ ਬਣ ਜਾਂਦੀ ਏ..Sunday, November 27, 2011
ਇੱਕ ਅਰਦਾਸ ਰੱਬਾ ਇੰਨੀ ਕੁ ਤੋਫ਼ੀਕ ਦੇਵੀ,
ਇੱਕ ਅਰਦਾਸ ਰੱਬਾ ਇੰਨੀ ਕੁ ਤੋਫ਼ੀਕ ਦੇਵੀ,
ਚਾਰ ਸੱਜਣ ਤੇ ਚਾਰ ਕੁ ਸ਼ਰੀਕ ਦੇਵੀ,
ਚੰਗੇ ਮਾੜੇ ਦੀ ਤਾਂਘ ਤੇ ਉਡੀਕ ਦੇਵੀ,
ਪਹੁੰਚਾ ਮੰਜ਼ਿਲ ਤੇ ਇੱਕ ਦਿਨ ਉਹ ਤਰੀਕ ਦੇਵੀ .
ਚਾਰ ਸੱਜਣ ਤੇ ਚਾਰ ਕੁ ਸ਼ਰੀਕ ਦੇਵੀ,
ਚੰਗੇ ਮਾੜੇ ਦੀ ਤਾਂਘ ਤੇ ਉਡੀਕ ਦੇਵੀ,
ਪਹੁੰਚਾ ਮੰਜ਼ਿਲ ਤੇ ਇੱਕ ਦਿਨ ਉਹ ਤਰੀਕ ਦੇਵੀ .
ਯਾਦ ਦਿਲਾ ਕਿ ਹੁਣ ਸਾਨੂੰ ਭੁੱਲ ਜਾਨ ਲੱਗੇ,
ਯਾਦ ਦਿਲਾ ਕਿ ਹੁਣ ਸਾਨੂੰ ਭੁੱਲ ਜਾਨ ਲੱਗੇ,
ਵਾਦੇ ਕਿਤੇ ਸੀ ਜੋ ਹੁਣ ਤੋੜ ਕਿ ਜਾਣ ਲੱਗੇ,
ਪਤਾ ਨਹੀ ਕੀ ਨਾਰਾਜ਼ਗੀ ਹੈ ਸਾਡੇ ਨਾਲ,
ਅਸੀ ਅਜਨਬੀ ਹਾ ਜਾ ਹੁਣ ਗੈਰਾ ਵਿੱਚ ਅੳਣ ਲੱਗੇ
ਵਾਦੇ ਕਿਤੇ ਸੀ ਜੋ ਹੁਣ ਤੋੜ ਕਿ ਜਾਣ ਲੱਗੇ,
ਪਤਾ ਨਹੀ ਕੀ ਨਾਰਾਜ਼ਗੀ ਹੈ ਸਾਡੇ ਨਾਲ,
ਅਸੀ ਅਜਨਬੀ ਹਾ ਜਾ ਹੁਣ ਗੈਰਾ ਵਿੱਚ ਅੳਣ ਲੱਗੇ
ਹਵਾ ਦੇ ਬੁੱਲੇ ਦਾ ਹਿਸਾਬ ਕਿਉ ਰੱਖਣਾ,
ਹਵਾ ਦੇ ਬੁੱਲੇ ਦਾ ਹਿਸਾਬ ਕਿਉ ਰੱਖਣਾ,
ਜਿਹੜਾ ਵੇਲਾ ਲੰਘ ਜਾਵੇ ਉਹਨੂੰ ਯਾਦ ਕਿਉ ਰੱਖਣਾ,
ਬੱਸ ਇਹੋ ਸੋਚ ਕੇ ਹੱਸਦa ਆ ਮੈਂ ,
ਕੇ ਆਪਣਿਆ ਗਮਾਂ ਨਾਲ ਦੂਜਿਆਂ ਨੂੰ ਉਦਾਸ ਕਿਉ ਰੱਖਣਾ
ਜਿਹੜਾ ਵੇਲਾ ਲੰਘ ਜਾਵੇ ਉਹਨੂੰ ਯਾਦ ਕਿਉ ਰੱਖਣਾ,
ਬੱਸ ਇਹੋ ਸੋਚ ਕੇ ਹੱਸਦa ਆ ਮੈਂ ,
ਕੇ ਆਪਣਿਆ ਗਮਾਂ ਨਾਲ ਦੂਜਿਆਂ ਨੂੰ ਉਦਾਸ ਕਿਉ ਰੱਖਣਾ
ਵਾਰੀ ਬਰਸੀ ਖੱਟਣ ਗਿਆ ਸੀ
ਵਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀਆਂ ਰੇਲਾਂ,,ਨੀ
ਮਿੱਤਰਾਂ ਨੂੰ ਧੌਖਾ ਦੇਣੀਏ..ਤੈਨੂੰ ਚਿੰਬੜਨ ਆ ਕੇ ਚੜੇਲਾਂ…
ਖੱਟ ਕੇ ਲਿਆਂਦੀਆਂ ਰੇਲਾਂ,,ਨੀ
ਮਿੱਤਰਾਂ ਨੂੰ ਧੌਖਾ ਦੇਣੀਏ..ਤੈਨੂੰ ਚਿੰਬੜਨ ਆ ਕੇ ਚੜੇਲਾਂ…
———————————
ਬਹੁਤਾ ਨੇੜੇ ਹੋ ਕੇ ਜਦ ਕੋਈ ਦੂਰ ਹੁੰਦਾ
ਦਿਲ ਕਮਲੇ ਨੂੰ ਦੁੱਖ਼ ਤਾਂ ਉਦੋਂ ਜ਼ਰੂਰ ਹੁੰਦਾ
ਦਿਲ ਕਮਲੇ ਨੂੰ ਦੁੱਖ਼ ਤਾਂ ਉਦੋਂ ਜ਼ਰੂਰ ਹੁੰਦਾ
———————————
ਜਦ ਤੱਕ ਮੇਰੇ ਵਿੱਚ ਸਾਹ ਸੱਜਣਾ,
ਤੈਨੂੰ ਮਿਲਣ ਦੀ ਦਿਲ ਵਿੱਚ ਰਹੇਗੀ ਚਾਅ ਸੱਜਣਾ,
ਤੂੰ ਆਵੀਂ ਚਾਹੇ ਨਾ ਆਵੀਂ,
ਅਸੀਂ ਤੱਕਦੇ ਰਹਾਂਗੇ ਤੇਰਾ ਰਾਹ ਸੱਜਣਾ।..
ਤੈਨੂੰ ਮਿਲਣ ਦੀ ਦਿਲ ਵਿੱਚ ਰਹੇਗੀ ਚਾਅ ਸੱਜਣਾ,
ਤੂੰ ਆਵੀਂ ਚਾਹੇ ਨਾ ਆਵੀਂ,
ਅਸੀਂ ਤੱਕਦੇ ਰਹਾਂਗੇ ਤੇਰਾ ਰਾਹ ਸੱਜਣਾ।..
————————–
ਰਾਤੀ ਸੋਹਣਿਆ ਨੁੰ ਮਿਲਣ ਗਏ ਦੇਰ ਹੋ ਗਈ___
ਦੇਰ ਕਾਹਦੀ ਹੋਣੀ c ਸਵੇਰ ਹੋ ਗਈ_____ ਫੇਰ_____ਫੇਰ ਕੀ______
ਬਾਪੂ ਡਾਂਗ ਲੈ ਕੇ ਬੈਠਾ ਸੀ ਔਂਦਿਆ ਹੀ ਯਾਰਾਂ ਦੀ RepaiR ਹੋ ਗਈ,,,,,,,,ਦੇਰ ਕਾਹਦੀ ਹੋਣੀ c ਸਵੇਰ ਹੋ ਗਈ_____ ਫੇਰ_____ਫੇਰ ਕੀ______
Saturday, October 22, 2011
ਤੇਰੇ ਨਾਲ ਬੀਤੇਗੀ ਤਾਂ ਤੈਨੂੰ ਵੀ ਪਤਾ ਲੱਗ ਜਾਉਗਾ
ਤੇਰੇ ਨਾਲ ਬੀਤੇਗੀ ਤਾਂ ਤੈਨੂੰ ਵੀ ਪਤਾ ਲੱਗ ਜਾਉਗਾ...
ਜਦੋ ਕੋਈ ਨਜ਼ਰ ਅੰਦਾਜ਼ ਕਰੇ ਤਾਂ ਕਿੰਨਾ ਦਰਦ ਹੁੰਦਾ ਹੈ...
Tuesday, October 18, 2011
Monday, October 17, 2011
ਓਹ ਬਚਪਨ ਵੀ ਕਿਨਾ ਵਧੀਆ ਤੇ ਚੰਗਾ ਸੀ
ਓਹ ਬਚਪਨ ਵੀ ਕਿਨਾ ਵਧੀਆ ਤੇ ਚੰਗਾ ਸੀ . .
ਜਦੋ ਸ਼ਰੇਆਮ ਰੋਂਦੇ ਸੀ . .
ਹੁਣ ਇਕ ਵੀ ਹੰਝੂ ਨਿਕਲ ਜਾਵੇ ਤਾਂ
ਲੋਕ ਹਜ਼ਾਰਾਂ ਸਵਾਲ ਕਰਦੇ ਨੇ .......
ਹੱਥਾਂ ਦੀਆਂ ਲਕੀਰਾਂਨੂੰ ਕੀ ਦੇਖਦੇ ਹੋ
ਹੱਥਾਂ ਦੀਆਂ ਲਕੀਰਾਂਨੂੰ ਕੀ ਦੇਖਦੇ ਹੋ...
ਕਿਸਮਤ ਤਾਂ ਓੁਹਨਾ ਦੀ ਵੀ ਹੁੰਦੀ ਹੈ...
..ਜਿਨਾਂ ਦੇ ਹੱਥ ਨਹੀ ਹੁੰਦੇ....
ਸਾਡੇ ਨਾਲ ਸਦਾ ਰਖਿਆ ਏ ਰੱਬ ਨੇ ਸ਼ਰੀਕਾ
ਸਾਡੇ ਨਾਲ ਸਦਾ ਰਖਿਆ ਏ ਰੱਬ ਨੇ ਸ਼ਰੀਕਾ
ਸਾਨੂੰ ਦਸਿਆ ਨੀ ਕੁੜੀਆਂ ਫਸਾਉਣ ਦਾ ਤਰੀਕਾ
Sunday, October 16, 2011
ਨਾ ਓਹ ਬੁਰੇ ਨਾ ਉਹਨਾ ਦੀ ਤਸਵੀਰ
ਨਾ ਓਹ ਬੁਰੇ ਨਾ ਉਹਨਾ ਦੀ ਤਸਵੀਰ ਬੁਰੀ ਹੈ.................
ਕੁਜ ਅਸੀਂ ਬੁਰੇ ਹਾਂ ਕੁਜ ਸਾਡੀ ਤਕਦੀਰ ਬੁਰੀ ਹੈ ...............
ਮਿਟਾਉਣਾ ਚਾਹਵਾੰ ਤਾਂ ਨਹੀ ਮਿਟੇਗਾ ਓਹਦਾ ਨਾਮ
ਮਿਟਾਉਣਾ ਚਾਹਵਾੰ ਤਾਂ ਨਹੀ ਮਿਟੇਗਾ ਓਹਦਾ ਨਾਮ
ਮੇਰੇ ਦਿਲ ਤੋਂ...
ਕਿਉਂ ਕਿ ਮਿਟਾਇਆ ਓਹ ਜਾਦਾ ਐ ਜੋ
ਗਲਤੀ ਨਾਲਲਿਖਿਆ ਜਾਵੇ.........
ਜਿੰਦਗੀ ਤਾਂ ਆਪਣੇ ਹੀ ਦਮ ਤੇ ਜਿਓਂ ਹੁੰਦੀ ਆ
ਜਿੰਦਗੀ ਤਾਂ ਆਪਣੇ ਹੀ ਦਮ ਤੇ ਜਿਓਂ ਹੁੰਦੀ ਆ,
'ਦੂਜਿਆ ਦੇ ਮੋਢਿਆ ਤੇ ਤਾਂ ਅਰਥੀ ਉਠਦੀ ਆ.....
ਜਿੰਨਾ ਕੋਲ ਰੁਪਾਈਏ ਚਾਰ,
ਜਿੰਨਾ ਕੋਲ ਰੁਪਾਈਏ ਚਾਰ, ਓੰਨਾ ਦੇ ਦੁਸ਼ਮਣ ਵੀ ਬਣਦੇ ਯਾਰ_____ਜਿ ਨਾ ਕੋਲ ਕੱਖ ਨਈ, ਓੰਨਾ ਨੂੰ ਆਪਣੇ ਵੀ ਦਿੰਦੇ ਮਾਰ...
ਰੁਖਾਂ ਦੇ ਜਦ ਪਤੇ ਝੜਦੇ
ਰੁਖਾਂ ਦੇ ਜਦ ਪਤੇ ਝੜਦੇ................
ਝੜਦੇ ਨੇ ਰੰਗ ਵਟਾ ਕੇ...............
ਆਪਣੇ ਜਦ ਹੋਣ ਬੇਗਾਨੇ................
ਹੁੰਦੇ ਨੇ ਰੰਗ ਵਿਖਾ ਕੇ..............
ਜਿੰਦਗੀ ਦਾ ਮੇਰੀ ਬਸ ਇਹ ਅੰਜਾਮ ਹੋਣਾ ਸੀ
ਜਿੰਦਗੀ ਦਾ ਮੇਰੀ ਬਸ ਇਹ ਅੰਜਾਮ ਹੋਣਾ ਸੀ...............
ਮੁਹਬਤ ਦੀ ਰਾਹ ਵਿਚ ਮੈ ਨਾਕਾਮ ਹੋਣਾ ਸੀ...................
ਗਲ ਮਿਲਣ ਦੀ ਚਲੀ ਤਾ ਇਕ ਜੋੜਾ ਸਿਲਵਾਇਆ ਸੀ.........
ਤਿਆਰ ਮੇਰੀ ਮੌਤ ਦਾ ਏਦਾ ਸਮਾਨ ਹੋਣਾ ਸੀ..............
ਕੰਢੇ ਵੀ ਨੇ ਜਿੰਦਗੀ ਦੇ ਬਾਗਾਂ ਵਿਚ
ਕੰਢੇ ਵੀ ਨੇ ਜਿੰਦਗੀ ਦੇ ਬਾਗਾਂ ਵਿਚ...................
ਹਰ ਕਿਸੇ ਦੇ ਹਿਸੇ ਫੁਲ ਸਾਰੇ ਨਹੀ ਹੁੰਦੇ .................
ਕੁਝ ਪਿਆਰ ਦੇ ਹਥੋ ਵੀ ਮਰਦੇ ਨੇ ........................
ਸਾਰੇ ਲੋਕ ਦੁਸ਼ਮਣਾ ਦੇ ਹਥੋ ਮਾਰੇ ਨਹੀ ਹੁੰਦੇ ...............
ਸਿਰ ਤੇ ਪੱਗ...ਤੇ...ਵਿੱਚੋ ਠੱਗ
ਸਿਰ ਤੇ ਪੱਗ...ਤੇ...ਵਿੱਚੋ ਠੱਗ
ਫਾਇਦਾ ਕੀ ਪਗੜੀ ਸਿਰ ਧਰਕੇ?
ਪਾਠ ਕੀਤਾ ਪਰ ਅਮਲ ਨਾ ਕੀਤਾ
ਮਿਲਿਆ ki ਕਰਮ ਕਾਂਡ ਕਰ ਕਰਕੇ?
ਨਿਧੜਕ ਹੋ ਕੇ ਜੀਅ
ਜਿਊਂਦਾ ਕਿਉਂ ਜਗ ਤੋਂ ਡਰ ਡਰਕੇ
ਲੋਕ ਸਾਥ ਸ਼ਡ ਜਾਂਦੇ ਦਿਨ ਮਾੜ੍ਹੇ ਦੇਖ ਕੇ
ਲੋਕ ਸਾਥ ਸ਼ਡ ਜਾਂਦੇ ਦਿਨ ਮਾੜ੍ਹੇ ਦੇਖ ਕੇ,
ਜਿਵੇਂ ਦੀਵੇ ਬੁਜ ਜਾਂਦੇ ਘਰ ਉਜਾੜੇ ਦੇਖ ਕੇ,
ਹਰ ਇਕ ਨੂੰ ਨਾਂ ਦਸੀ ਗਲ ਦਿਲ ਦੀ,
ਸਾਹ ਵੀ ਸਾਥ ਸ਼ਡ ਜਾਂਦੇ ਹਾਲ ਮਾੜੇ ਦੇਖ ਕੇ..
ਝੋਪੜੀਆਂ ਅਤੇ ਹਵੇਲੀਆਂ
ਝੋਪੜੀਆਂ ਅਤੇ ਹਵੇਲੀਆਂ ਦਾ,ਅਸੀਂ ਫਰਕ ਮਿਟਾਉਣਾ ਚਾਹੁਂਦੇ ਹਾਂ|
ਦੇ ਦੇ ਤੂਂ ਅਸਤੀਫਾ ਰੱਬਾ,ਰੱਬ ਹੋਰ ਬਣਾਉਣਾ ਚਾਹੁਂਦੇ ਹਾਂ
ਹਾਲ ਦਿਲਾ ਦੇ ਤੇਨੁ ਕੀ ਦਸੀਏ
ਹਾਲ ਦਿਲਾ ਦੇ ਤੇਨੁ ਕੀ ਦਸੀਏ..................
ਦਿਲ ਵਿਚ ਪਤਾ ਨਹੀ ਕਿਨੇ ਦਰਦ ਛੁਪਾਈ ਬੇਠੇ ਹਾ...............
ਹਰ ਵੇਲੇ ਤੇਨੁ ਹੀ ਯਾਦ ਕਰਕੇ ..................
ਤੇਰੇ ਪਿਛੇ ਰਬ ਨੂ ਭੁਲਾਈ ਬੇਠੇ ਹਾ ................
ਨਾ ਦਿਨ ਦਾ ਪਤਾ ਨਾ ਰਾਤ ਦਾ
ਨਾ ਦਿਨ ਦਾ ਪਤਾ ਨਾ ਰਾਤ ਦਾ ....................
ਇਕ ਜਵਾਬ ਦੇਵੀ ਰਬਾ ਤੂ ਮੇਰੀ ਬਾਤ ਦਾ......................
ਕਈ ਦਿਨ ਬੀਤ ਗਏ ਸਾਨੂ ਵਿਛੜੀਆਂ ਨੂ.....................
ਕੇਹੜਾ ਦਿਨ ਰਖਿਆ ਤੂ ਸਾਡੀ ਮੁਲਾਕਾਤ ਦਾ...................
ਮੇਰਾ ਮੇਰਾ ਮੈਂ ਕਰ ਥਕਆ
ਮੇਰਾ ਮੇਰਾ ਮੈਂ ਕਰ ਥਕਆ,
ਪਰ ਮੇਰਾ ਨਜਰ ਨਾ ਆਵੇ
ਸਾਰੀ ਦੁਨੀਆ ਮਤਲਬਖੋਰੀ,
ਵਕ਼ਤ ਪੈ ਛੱਡ ਜਾਵੇ,
ਤੇਰੇ ਬਿਨਾ ਨਾ ਸਹਾਰਾ ਕੋਈ ਮੇਰਾ ,
... ਮੈਂ ਦਿਲ ਦੀਆ ਫੋਲ ਦਾ ਪਇਆ,
ਪਵ ਸਾਗਰਾਂ ਚੋ ਬੰਨੇ ਮੇਨੂ ਲਾ ਦੇ
ਮੈਂ ਅਧ ਵਿਚ ਢੋਲ ਦਾ ਪਇਆ.
ਮੇਰਾ ਮੇਰਾ ਮੈਂ ਕਰ ਥਕਆ
ਮੇਰਾ ਮੇਰਾ ਮੈਂ ਕਰ ਥਕਆ,
ਪਰ ਮੇਰਾ ਨਜਰ ਨਾ ਆਵੇ
ਸਾਰੀ ਦੁਨੀਆ ਮਤਲਬਖੋਰੀ,
ਵਕ਼ਤ ਪੈ ਛੱਡ ਜਾਵੇ,
ਤੇਰੇ ਬਿਨਾ ਨਾ ਸਹਾਰਾ ਕੋਈ ਮੇਰਾ ,
... ਮੈਂ ਦਿਲ ਦੀਆ ਫੋਲ ਦਾ ਪਇਆ,
ਪਵ ਸਾਗਰਾਂ ਚੋ ਬੰਨੇ ਮੇਨੂ ਲਾ ਦੇ
ਮੈਂ ਅਧ ਵਿਚ ਢੋਲ ਦਾ ਪਇਆ.
ਹਥਿਆਰ ਹੀ ਛਡੇ ਨੇ ਅਜੇ ਚਲੋਣੇ ਨਹੀ ਅਸੀ ਭੂਲੇ
ਹਥਿਆਰ ਹੀ ਛਡੇ ਨੇ ਅਜੇ ਚਲੋਣੇ ਨਹੀ ਅਸੀ ਭੂਲੇ
ਰਫਲਾ ਦੀਆ ਨਾਲਾ ਦੇ ਰਖੇ ਨੇ ਮੁਹ ਅਜੇ ਤਕ ਖੁਲੇ......
ਮਸਾਂ ਮੌਤ ਮੰਗੀ ਸੀ ਰੱਬ ਕੋਲੋ
ਮਸਾਂ ਮੌਤ ਮੰਗੀ ਸੀ ਰੱਬ ਕੋਲੋ... ਇੱਕ ਹੋਰ ਮੁਸੀਬਤ ਪੈ ਗਈ ਏ... ਸੱਜਣ ਿਮਲਣ ਦਾ ਵਾਦਾ ਕਰ ਗਏ ਨੇ...ਸਾਨੂੰ ਉਮਰ ਵਧਾਉਣੀ ਪੈ ਗਈ
ਕਲਮ ਖੁਦਾ ਦੀ
♥♥♥ਕਲਮ ਖੁਦਾ ਦੀ ਜੇ ਮੇਰੇ ਕੋਲ ਹੋਵੇ... ਲਿਖ ਐਸਾ ਮੈ ਲੇਖ ਲਵਾਂ,
ਮੇਰੀ ਮੁੱਠੀ ਵਿਚ ਤੂੰ ਬੰਦ ਹੋਵੇ.... ਜਦ ਚਾਹਵਾਂ ਤੈਨੂੰ ਵੇਖ ਲਵਾਂ___♥♥
ਮੇਰੀ ਮੁੱਠੀ ਵਿਚ ਤੂੰ ਬੰਦ ਹੋਵੇ.... ਜਦ ਚਾਹਵਾਂ ਤੈਨੂੰ ਵੇਖ ਲਵਾਂ___♥♥
Subscribe to:
Posts (Atom)