Sunday, November 27, 2011

ਵਾਰੀ ਬਰਸੀ ਖੱਟਣ ਗਿਆ ਸੀ

ਵਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀਆਂ ਰੇਲਾਂ,,ਨੀ
ਮਿੱਤਰਾਂ ਨੂੰ ਧੌਖਾ ਦੇਣੀਏ..ਤੈਨੂੰ ਚਿੰਬੜਨ ਆ ਕੇ ਚੜੇਲਾਂ…
———————————
ਬਹੁਤਾ ਨੇੜੇ ਹੋ ਕੇ ਜਦ ਕੋਈ ਦੂਰ ਹੁੰਦਾ
ਦਿਲ ਕਮਲੇ ਨੂੰ ਦੁੱਖ਼ ਤਾਂ ਉਦੋਂ ਜ਼ਰੂਰ ਹੁੰਦਾ
———————————
ਜਦ ਤੱਕ ਮੇਰੇ ਵਿੱਚ ਸਾਹ ਸੱਜਣਾ,
ਤੈਨੂੰ ਮਿਲਣ ਦੀ ਦਿਲ ਵਿੱਚ ਰਹੇਗੀ ਚਾਅ ਸੱਜਣਾ,
ਤੂੰ ਆਵੀਂ ਚਾਹੇ ਨਾ ਆਵੀਂ,
ਅਸੀਂ ਤੱਕਦੇ ਰਹਾਂਗੇ ਤੇਰਾ ਰਾਹ ਸੱਜਣਾ।..
————————–
ਰਾਤੀ ਸੋਹਣਿਆ ਨੁੰ ਮਿਲਣ ਗਏ ਦੇਰ ਹੋ ਗਈ___
ਦੇਰ ਕਾਹਦੀ ਹੋਣੀ c ਸਵੇਰ ਹੋ ਗਈ_____ ਫੇਰ_____ਫੇਰ ਕੀ______
ਬਾਪੂ ਡਾਂਗ ਲੈ ਕੇ ਬੈਠਾ ਸੀ ਔਂਦਿਆ ਹੀ ਯਾਰਾਂ ਦੀ RepaiR ਹੋ ਗਈ,,,,,,,,

No comments:

Post a Comment