1. ਤੁਸੀ ਮੈਨੂੰ ਨਾ ਵੀ
ਚਾਹੋ ਤਾਂ ਕੋਈ ਗੱਲ ਨਹੀਂ
ਜੇ ਕਿਸੇ ਹੋਰ ਨੂੰ ਚਾਹੁੰਦੇ ਹੋ
ਤਾਂ ਤਕਲੀਫ ਹੋਵੇਗੀ...
2. ਅਜ ਮੇਰੀ,ਕਲ ਤੇਰੀ ਤੇ ਪਰਸੋਂ ਹੋਰ ਦੀ ਵਾਰੀ ਏ,,
ਕਹਿ ਗਏ ਸਚ ਸਿਆਣੇ ਇਹ ਹੀ ਦੁਨੀਆ ਦਾਰੀ ਏ,,,
ਨਾਲ ਓਹ ਵੀ ਸੀ
ਜਿਨਾਂ ਦੇ ਗੁਨਾਹ
ਕਦੀ ਅਸੀਂ ਆਪਣੇ
ਸਿਰ ਲਿਆ ਕਰਦੇ ਸੀ....
ਚਾਹੋ ਤਾਂ ਕੋਈ ਗੱਲ ਨਹੀਂ
ਜੇ ਕਿਸੇ ਹੋਰ ਨੂੰ ਚਾਹੁੰਦੇ ਹੋ
ਤਾਂ ਤਕਲੀਫ ਹੋਵੇਗੀ...
2. ਅਜ ਮੇਰੀ,ਕਲ ਤੇਰੀ ਤੇ ਪਰਸੋਂ ਹੋਰ ਦੀ ਵਾਰੀ ਏ,,
ਕਹਿ ਗਏ ਸਚ ਸਿਆਣੇ ਇਹ ਹੀ ਦੁਨੀਆ ਦਾਰੀ ਏ,,,
3. . ੲਿਹ ਜੋ ਹਮਦਰਦ ਮਿਲਦੇ ਆ ਨਾ ,,
ਯਕੀਨ ਮੰਨੋ ੲਿਹਨਾਂ ਤੋਂ ਹੀ ਦਰਦ ਮਿਲਦੇ ਆ..!!
4. ਸਲੀਕਾ ਹੋਵੇ ਜੇ ਭਿੱਜੀਆਂ ਅੱਖਾਂ ਪੜਨ ਦਾ,
ਤਾਂ ਵਹਿੰਦੇ ਹੋਏ ਅੱਥਰੂ ਵੀ ਅਕਸਰ ਗੱਲਾਂ ਕਰਦੇ ਨੇ ll
5. ਲੋਕ ਸਾਨੂੰ ਪੱਥਰ ਮਾਰਨ
ਲਈ ਆਏਨਾਲ ਓਹ ਵੀ ਸੀ
ਜਿਨਾਂ ਦੇ ਗੁਨਾਹ
ਕਦੀ ਅਸੀਂ ਆਪਣੇ
ਸਿਰ ਲਿਆ ਕਰਦੇ ਸੀ....
No comments:
Post a Comment